ਇਸ course ਵਿਚ pspcl ਦੇ apprentcceship ਅਤੇ ALM ਦੇ ਪੇਪਰ ਦੀ ਪੂਰੀ ਤਿਆਰੀ ਕਰਾਈ ਜਾਵੇਗੀ । ਜਿਸ ਵਿਚ Basic electrical, AC ਅਤੇ DC Machine (ਮਸ਼ੀਨ) , Power system(ਪਾਵਰ ਸਿਸਟਮ),Transmission and Distribution( ਟ੍ਰਾਂਸਮਿਸ਼ਨ ਅਤੇ ਡਿਸਟਰੀਬਿਊਸ਼ਨ) instrumentation(ਯੰਤਰ ) basic electronics ,non technical ਸਾਰਾ ਸਲੇਬਸ complete ਕਰਵਾਇਆ ਜਾਵੇਗਾ